GurSura Gatka Group Balachaur

GurSura Gatka Group Balachaur Balachaur, Punjab
Cont:- +919855936631 +917719479761
fb Page - Guru Sura Khalsa gatka group
Youtub

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀਉ।
ਗੁਰਸੁਰਾ ਗਤਕਾ ਗਰੁੱਪ ਵਿਚ ਗੁਰਮਤਿ ਕੈਂਪ, ਸੰਥਿਆ, ਨਿੱਤਨੇਮ ਦੀ ਦ੍ਰਿੜਤਾ, ਗੱਤਕਾ ਸਿਖਲਾਈ, ਦੁਮਾਲਾ ਸਿਖਲਾਈ, ਦਿੱਤੀ ਜਾਂਦੀ ਹੈ।

ਸਾਡਾ ਮਨੋਰਥ ਦਿਨੋ ਦਿਨ ਆ ਰਹੇ ਵਿਅਕਤੀਗਤ ਜੀਵਨ ਚ ਨਿਘਾਰ ਖਤਮ ਕਰ ਗੁਰੂ ਦੀ ਸੋਚ ਤੇ ਉਪਰ ਚਲਕੇ ਆਪਣੇ ਜੀਵਨ ਨੂੰ ਆਵਾ ਗਾਵਾ ਦੇ ਚੱਕਰ ਤੋ ਮੁਕਤ ਕਰਵਾਉਣਾ ਹੈ। ਸਾਨੂੰ ਆਪ ਜੀ ਦਾ ਸਹਿਯੋਗ ਤੇ ਅਸੀਸਾਂ ਦੀ ਲੋੜ ਹੈ।

Address

Mein Bazar Balachur
Balachour
144521

Website

Alerts

Be the first to know and let us send you an email when GurSura Gatka Group Balachaur posts news and promotions. Your email address will not be used for any other purpose, and you can unsubscribe at any time.

Share