03/10/2021
ਪਿੰਡ ਸੰਤ ਨੰਗਰ ਬੂੰਗੜੀ ਬਲਾਚੋਰ ਵੱਲੋ ਦੂਜਾ ਵਾਲੀਬਾਲ ਟੂਰਨਾਮੈਟ ਮਿਤੀ 8-9 ਅਕਤੂਬਰ 2021 ਨੂੰ ਸੁਆਮੀ ਨਿੱਤਿਆ ਨੰਦ ਰਮਤ ਰਾਮ ਜੀ ਭੂਰੀਵਾਲਿਆ ਦੀ ਫ਼ਕੀਰੀ ਨੂੰ ਸਮਰਿਪਤ ਪਿੰਡ ਪੱਧਰ (2 ਬਾਹਰੋ) ਅਤੇ ਪਿੰਡ ਪੱਧਰ under 17 ਵਾਲੀਬਾਲ ਮੁਕਾਬਲੇ ਕਰਵਾਏ ਜਾਣਗੇ
ਇਨਾਮਾ ਦੀ ਜਾਣਕਾਰੀ ਪੋਸਟਰ ਤੋ ਨੋਟ ਕਰੋ
ਮੈਚਾ ਦੀ ਜਾਣਕਾਰੀ
8 ਅਕਤੂਬਰ 2021 ਨੂੰ ਪਿੰਡ ਪੱਧਰ under 17
9 ਅਕਤੂਬਰ 2021 ਨੂੰ ਪਿੰਡ ਪੱਧਰ 2 ਖਿਡਾਰੀ ਬਾਹਰੋ
ਸਾਰੇ ਵਾਲੀਬਾਲ ਖਿਡਾਰੀਆ ਨੂੰ ਕਿ ਹੁੰਮ ਹੁਮਾ ਕੇ ਪੁੱਜਣ ਤਾ ਕਿ ਰਲ ਮਿਲਕੇ ਮੇਲੇ ਨੂੰ ਸਫਲ ਬਣਾ ਸਕੀਏ 🙏