Gurdeep Gill Major Bhaloor club ferozshah B

  • Home
  • Gurdeep Gill Major Bhaloor club ferozshah B

Gurdeep Gill Major Bhaloor club ferozshah B Gurdeep Gill & Major Bhaloor
club

11/03/2024
Gurdeep Gill Major Bhaloor club    ਦੀ ਸ਼ਾਨ ਗੋਪਾ ਮਾਨ ਗੋਪਾ ਮਾਨ ❤️
03/12/2023

Gurdeep Gill Major Bhaloor club
ਦੀ ਸ਼ਾਨ ਗੋਪਾ ਮਾਨ ਗੋਪਾ ਮਾਨ ❤️

ਗੋਪਾ ਮਾਨ ਬੱਲ੍ਹੋ ❤️      #ਕਲੱਬ ਦੀ  #ਸ਼ਾਨ 🚩
13/10/2023

ਗੋਪਾ ਮਾਨ ਬੱਲ੍ਹੋ ❤️
#ਕਲੱਬ ਦੀ #ਸ਼ਾਨ 🚩

06/09/2023

ਵੀਡੀਓ ਜਰੂਰ ਦੇਖਿਓ
ਕਲੱਬ ਦੀ ਆਣ ਬਾਣ ਤੇ ਸ਼ਾਨ ❤️
ਏਸ ਕਲੱਬ ਦੀ ਆ ਸ਼ੁਰੂਆਤ
ਕੱਲੀ ਕੱਲੀ ਚੀਜ ਕਲੱਬ ਦੀ
#ਗੋਪਾ ਬਾਈ ਸਾਡੇ ਲਈ ਹਮੇਸ਼ਾ ਖਾਸ਼ ਸੀ ਹੈ ਤੇ ਰਹੂਗਾ...❤️
Brand ambassador ਆ ਕਲੱਬ ਦਾ..ਕਲੱਬ ਦਾ ਕੀ ਵਾਲੀਬਾਲ ਦਾ ਸਭ ਤੋੰ ਵੱਡਾ icon
ਕਿਹਾ ਜਾਣ ਵਾਲਾ ਸ਼ਬਦ
ਗੋਪੇ ਜੱਟ ਲਈ ਵਰਤਿਆ ਜਾਦਾਂ...ਉਤਰਾਅ ਚੜਾਅ ਆਉੰਦੇ ਰਹਿੰਦੇ ਆ ਸੱਟਾਂ ਫੇਟਾਂ ਛੁਰੇ ਸਭ ਚਲਦਾ ਰਹਿਣਾਂ ਪਰ
ਗੋਪਾ ਬਾਈ ਦੇ ਲਾਲਚ ਰਹਿਤ ਖੇਡਣ ਨੂੰ ਹਮੇਸ਼ਾ ਸਲੂਟ ਸੀ, ਹੈ ਤੇ ਰਹੂਗਾ ਤੇ ਕਲੱਬ ਹਮੇਸ਼ਾ ਗੋਪੇ ਬਾਈ ਦੀ ਕਪਤਾਨੀ ਚ ਸੀ ਹੈ ਤੇ ਰਹੂਗਾ...❤️🙏

ਸਿਫਾਰਿਸ਼ਾਂ, ਸ਼ਾਜਿਸਾਂ, ਲਾਲਚਾਂ ਤੇ ਫੋਕੀਆਂ ਫੀਲਿੰਗਾਂ ਸਿਰ ਤੇ ਨੀ ਚੱਲਿਆ..❤️   ਸਭ ਤੋੰ ਵੱਧ  #ਫੈਨ_ਫੌਲੋਵਿੰਗ ਕਿਸੇ ਗੱਲ ਨੂੰ ਈ ਆ ਬਿੱਲਿਆ......
24/06/2023

ਸਿਫਾਰਿਸ਼ਾਂ, ਸ਼ਾਜਿਸਾਂ, ਲਾਲਚਾਂ ਤੇ ਫੋਕੀਆਂ ਫੀਲਿੰਗਾਂ ਸਿਰ ਤੇ ਨੀ ਚੱਲਿਆ..❤️
ਸਭ ਤੋੰ ਵੱਧ #ਫੈਨ_ਫੌਲੋਵਿੰਗ ਕਿਸੇ ਗੱਲ ਨੂੰ ਈ ਆ ਬਿੱਲਿਆ...❤️
ਗੋਪਾ ਮਾਨ ਬੱਲ੍ਹੋ ❤️
...

🙏

23/04/2023
 #ਨਜਾਰੇ ਤੇ  #ਸਵਾਦ ਈ ਲੈਣੇ ਆਂ ਐਥੇਦਿਲ ਨੂੰ ਜੋ ਜੱਚਦਾ ਓਹੀ ਕਰੀਦਾਜੋ  #ਜੀਅਅਅਅਅਅ ਕਰਦਾ ਕਰਾਂਗੇ ਐਵੇਂ ਵਾਹਲਾ ਝੋਟਿਆ ਮਰੂੰ ਮਰੂੰ ਨੀ ਕਰੀਦਾ  ...
13/04/2023

#ਨਜਾਰੇ ਤੇ #ਸਵਾਦ ਈ ਲੈਣੇ ਆਂ ਐਥੇ
ਦਿਲ ਨੂੰ ਜੋ ਜੱਚਦਾ ਓਹੀ ਕਰੀਦਾ
ਜੋ #ਜੀਅਅਅਅਅਅ ਕਰਦਾ ਕਰਾਂਗੇ
ਐਵੇਂ ਵਾਹਲਾ ਝੋਟਿਆ ਮਰੂੰ ਮਰੂੰ ਨੀ ਕਰੀਦਾ
❤️❤️❤️

happy birthday     ਵਾਹਿਗੁਰੂ ਚੜਦੀ ਕਲਾ ਚ ਰੱਖੇ ❤️🎂     ਮੇਜਰ ਸਿੰਘ ਭਲੂਰ ਦਾ ਨਾਮ ਕਿਸੇ ਜਾਣ ਪਹਿਚਾਣ ਦਾ ਮੋਹਤਾਜ ਨੀਂ..❤️  ਦਿਓ ਮੁਬਾਰਕਾ...
02/04/2023

happy birthday
ਵਾਹਿਗੁਰੂ ਚੜਦੀ ਕਲਾ ਚ ਰੱਖੇ ❤️🎂
ਮੇਜਰ ਸਿੰਘ ਭਲੂਰ ਦਾ ਨਾਮ ਕਿਸੇ ਜਾਣ ਪਹਿਚਾਣ ਦਾ ਮੋਹਤਾਜ ਨੀਂ..❤️
ਦਿਓ ਮੁਬਾਰਕਾਂ ਸਾਰੇ ਚੋਟੀ ਦੇ ਓਸ ਪਰੋਮੋਟਰ ਨੂੰ ਜਿਸ ਨੇਂ ਖੇਡਾਂ ਨੂੰ ਜਿੰਨਾ ਪ੍ਰੋਮੋਟ ਕੀਤਾ ਬਸ ਦਿਲੋੰ ਕੀਤਾ ਅੱਗੇ ਲੋਕਾਂ ਦੇ ਦਿਲਾਂ ਚ ਜੋ ਜਗਾਹ ਬਣਾਈ ਆ ਬਸ ਉਹ ਕਿਸੇ ਹੋਰ ਦੀ ਜਗਾਹ ਨਹੀ ਹੋ ਸਕਦੀ

Address


Alerts

Be the first to know and let us send you an email when Gurdeep Gill Major Bhaloor club ferozshah B posts news and promotions. Your email address will not be used for any other purpose, and you can unsubscribe at any time.

  • Want your business to be the top-listed Gym/sports Facility?

Share