SFSJ School

SFSJ School Contact information, map and directions, contact form, opening hours, services, ratings, photos, videos and announcements from SFSJ School, Sport & recreation, 2 ovens Road, Perth.

ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਸਕੂਲ ਵਿੱਚ ਇਸ ਵੇਲੇ ਪੰਜਾਬੀ ਭਾਸ਼ਾ ਦੀਆਂ ਕਲਾਸਾਂ ਹਰ ਸ਼ਨੀਵਾਰ Thornlie High School ( Perth,WA) ਵਿੱਚ ਲੱਗਦੀਆਂ ਹਨ । ਇਹ ਕਲਾਸਾਂ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਚੱਲਦੀਆਂ ਹਨ ਅਤੇ ਸਕੂਲ ਵਿੱਚ 500 ਤੋਂ ਵੱਧ ਵਿਦਿਆਰਥੀ ਪੰਜਾਬੀ ਸਿੱਖਣ ਲਈ ਸ਼ਾਮਲ ਹੁੰਦੇ ਹਨ

ਸਾਹਿਬਜ਼ਾਦਾ ਫਤਿਹ ਸਿੰਘ ਜੀ ਸਕੂਲ Thornlie High School
13/06/2026

ਸਾਹਿਬਜ਼ਾਦਾ ਫਤਿਹ ਸਿੰਘ ਜੀ ਸਕੂਲ
Thornlie High School

ਪੱਛਮੀ ਆਸਟ੍ਰੇਲੀਆ ਪਹਿਲੀਆਂ ਸਿੱਖ ਖੇਡਾਂ 2026:- ਪਹਿਲੀਆਂ ਸਿੱਖ ਖੇਡਾਂ ਦੀ ਸ਼ੁਰੂਆਤ ਕਰਨ ਲਈ Sikh Gurudwara Perth, Bennett Springs ਦਾ ...
01/03/2026

ਪੱਛਮੀ ਆਸਟ੍ਰੇਲੀਆ ਪਹਿਲੀਆਂ ਸਿੱਖ ਖੇਡਾਂ 2026:-

ਪਹਿਲੀਆਂ ਸਿੱਖ ਖੇਡਾਂ ਦੀ ਸ਼ੁਰੂਆਤ ਕਰਨ ਲਈ Sikh Gurudwara Perth, Bennett Springs ਦਾ ਦਿਲੋਂ ਧੰਨਵਾਦ। 🙏

🏆 ਖੋ-ਖੋ ਮੁਕਾਬਲੇ – ਸਾਹਿਬਜ਼ਾਦਾ ਫਤਿਹ ਸਿੰਘ ਜੀ ਸਕੂਲ ਲਈ ਮਾਣ ਦਾ ਪਲ

ਸਾਹਿਬਜ਼ਾਦਾ ਫਤਿਹ ਸਿੰਘ ਜੀ ਸਕੂਲ ਦੀਆਂ ਲੜਕੀਆਂ ਅਤੇ ਲੜਕਿਆਂ ਦੀਆਂ ਟੀਮਾਂ ਨੇ ਖੋ-ਖੋ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਦੋਵਾਂ ਟੀਮਾਂ ਨੇ ਪਹਿਲਾ ਸਥਾਨ (🥇🥇) ਹਾਸਲ ਕੀਤਾ।

ਸਾਰੇ ਖਿਡਾਰੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਟੀਮ ਵਰਕ ਲਈ ਦਿਲੋਂ ਸ਼ੁਕਰੀਆ। ਤੁਹਾਡੀ ਲਗਨ ਅਤੇ ਜਜ਼ਬੇ ਨੇ ਸਕੂਲ ਅਤੇ ਮਾਪਿਆਂ ਨੂੰ ਬਹੁਤ ਮਾਣ ਮਹਿਸੂਸ ਕਰਵਾਇਆ। 👏💙

ਸ਼ਾਬਾਸ਼ ਚੈਂਪੀਅਨਜ਼! 🌟

ਖੋ-ਖੋ ਸਿਰਫ਼ ਜਿੱਤ ਜਾਂ ਹਾਰ ਦੀ ਖੇਡ ਨਹੀਂ ਹੈ। ਇਹ ਸਾਨੂੰ ਖੇਡ-ਭਾਵਨਾ, ਟੀਮ ਵਰਕ, ਹੌਂਸਲਾ ਅਤੇ ਮਿਹਨਤ ਸਿਖਾਂਦੀ ਹੈ—ਜੋ ਅਸੀਂ ਅੱਜ ਸਾਰੇ ਦੇਖਿਆ।

🏅 ਪਲੇਅਰ ਆਫ਼ ਦ ਮੈਚ – ਗੁਰਨੂਰ ਕੌਰ

Western Australia First Sikh games 2026:-
Thanks to Sikh Gurudwara Bennett Springs to organising Ist WA Sikh games.

🏆 Kho Kho Games – Proud Moment for Sahibzada Fateh Singh Jee School

The Girls’ and Boys’ teams from Sahibzada Fateh Singh Jee School proudly participated in the Kho Kho games, and we are delighted to share that both teams won 1st place medals 🥇🥇

Heartfelt thanks to all the players for their hard work, discipline, and team spirit. Your dedication truly paid off, and you made the school and parents very proud 👏💙

Well done, champions! 🌟

Kho Kho is not just a game of winning or losing. It teaches us sportsmanship, teamwork, courage, and hard work—all of which we proudly witnessed today.

🏅 Player of the Match – Gurnoor Kaur

18/02/2026
ਕਿਰਪਾ ਕਰਕੇ ਫਰਵਰੀ 2026 ਤੋਂ ਸ਼ੁਰੂ ਹੋ ਰਹੀਆਂ ATAR ਪੰਜਾਬੀ ਕਲਾਸਾਂ ਲਈ ਅਰਜ਼ੀ ਭਰਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ।Please click ...
02/01/2026

ਕਿਰਪਾ ਕਰਕੇ ਫਰਵਰੀ 2026 ਤੋਂ ਸ਼ੁਰੂ ਹੋ ਰਹੀਆਂ ATAR ਪੰਜਾਬੀ ਕਲਾਸਾਂ ਲਈ ਅਰਜ਼ੀ ਭਰਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ।

Please click the link below to fill online application for ATAR classes for Punjabi language, starting in February 2026.

Location:- Classes will be at Thornlie High School(2 Ovens rd, Thornlie)

Timing:- 2:00pm to 3:30pm
📲 0405701699(Text only)

https://forms.office.com/r/ADUMDk2rBW

11/12/2025

Punjabi Teacher Vacancies:-

SFSJ Punjabi School is looking to hire three paid Punjabi language teachers.

Requirements:
• Must hold a B.Ed qualification
• Good knowledge of Sikh history and values
• Must have valid working rights
• Training will be provided

Start Date: February 2026
Location: Thornlie High School
Timing: Every Saturday, 10:00 am to 4:00 pm

How to Apply:
Please send your resume to [email protected]
Last date of submission:- 31/12/2025

ਸਾਹਿਬਜ਼ਾਦਾ ਫਤਿਹ ਸਿੰਘ ਜੀ ਸਕੂਲ ( Thornlie, WA) ਬੱਚਿਆਂ ਦੇ  ਮਾਤਾ ਪਿਤਾ ਨੂੰ ਬੇਨਤੀ ਹੈ ਕਿ ਉਹ ਬੱਚਿਆਂ ਦੀਆਂ ਛੁੱਟੀਆਂ ਵਾਲੀਆਂ ਘਰ ਕੰਮ ਦ...
09/12/2025

ਸਾਹਿਬਜ਼ਾਦਾ ਫਤਿਹ ਸਿੰਘ ਜੀ ਸਕੂਲ ( Thornlie, WA)

ਬੱਚਿਆਂ ਦੇ ਮਾਤਾ ਪਿਤਾ ਨੂੰ ਬੇਨਤੀ ਹੈ ਕਿ ਉਹ ਬੱਚਿਆਂ ਦੀਆਂ ਛੁੱਟੀਆਂ ਵਾਲੀਆਂ ਘਰ ਕੰਮ ਦੀਆਂ ਗਤਿਵਿਧੀਆਂ ਪੂਰੀਆਂ ਕਰਨ ਵਿੱਚ ਸਹਿਯੋਗ ਕਰਨ ਜੀ।

We request the parents of the children to kindly support them in completing their holiday homework activities.

Classes will resume in February 2026.

ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਸਕੂਲ ਟਰਮ 4 ਦਾ ਆਖਰੀ ਦਿਨ Last day of term 4 at school
06/12/2025

ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਸਕੂਲ
ਟਰਮ 4 ਦਾ ਆਖਰੀ ਦਿਨ

Last day of term 4 at school

Sahibzada Fateh Singh jee SchoolAnnual Function 2025
01/12/2025

Sahibzada Fateh Singh jee School
Annual Function 2025

Address

2 Ovens Road
Perth, WA
6108

Opening Hours

10am - 4am

Telephone

+61405701699

Website

Alerts

Be the first to know and let us send you an email when SFSJ School posts news and promotions. Your email address will not be used for any other purpose, and you can unsubscribe at any time.

Contact The Business

Send a message to SFSJ School:

Share