08/06/2026
All the best to Maharaja Ranjit Singh Sports & Cultural Club Melbourne and Team for upcoming one the best event in south east Melbourne .
Navdeep Singh SarkariaParminder SinghHarsimran SinghSimran AujlaJagpreet Dhillon
ਸਾਨੂੰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਸਪੋਰਟਸ ਟੂਰਨਾਮੈਂਟ 2026 ਕਰਵਾਇਆ ਜਾ ਰਿਹਾ ਹੈ।ਇਹ ਟੂਰਨਾਮੈਂਟ ਵਿਸ਼ੇਸ਼ ਤੌਰ ਤੇ ਬੱਚਿਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਅਤੇ ਓਹਨਾਂ ਦੇ ਤੰਦਰੁਸਤ ਭਵਿੱਖ ਨੂੰ ਮੁੱਖ ਰੱਖਦਿਆਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ।
ਸਭ ਸੰਗਤਾ ਨੂੰ ਬੇਨਤੀ ਹੈ ਕਿ ਇਸ ਵਿੱਚ ਵਧ ਚੜ ਕੇ ਹਿੱਸਾ ਲਿਆ ਜਾਵੇ।ਸਾਡੇ ਕਲੱਬ ਦਾ ਇਹ ਦੂਜਾ ਸਪੋਰਟਸ ਟੂਰਨਾਂਮੈਂਟ ਹੈ।ਪਹਿਲਾਂ ਨਾਲੋਂ ਬੇਹਤਰ ਕਰਨ ਦੀ ਸਾਡੀ ਕੋਸ਼ਿਸ਼ ਰਹੇਗੀ।ਬਾਕੀ ਜਾਣਕਾਰੀ ਲਈ ਪੋਸਟਰ ਤੇ ਦਿੱਤੇ ਗਏ ਨੰਬਰਾਂ ਤੇ ਸਪੰਰਕ ਕਰ ਸਕਦੇ ਹੋ ਤੇ ਐਂਟਰੀ ਕਰਵਾ ਸਕਦੇ ਹੋ।